ਰਾਜਪੁਰਾ ਦੀ ਅਨਾਜ ਮੰਡੀ ਵਿੱਚ ਇੱਕ ਮਹੀਨੇ ਤੋਂ ਕਿਸਾਨ ਪਾਣੀ ਤੋਂ ਵੀ ਬੈਠਾ ਪਿਆਸਾ

Photo of author

By Stories


ਪੰਜਾਬ ਸਰਕਾਰ ਵੱਲੋਂ ਜੀਰੀ ਦੀ ਸਰਕਾਰੀ ਬੋਲੀ ਇਕ ਅਕਤੂਬਰ ਤੋਂ ਸ਼ੁਰੂ ਕੀਤੀ ਗਈ ਸੀ ਪਰ ਬਾਰਦਾਨਾ ਆੜਤੀਆਂ ਕੋਲ ਨਾ ਪਹੁੰਚਣ ਕਾਰਨ ਮੰਡੀ ਦੇ ਵਿੱਚ ਜੀਰੀ ਦੀ ਖਰੀਦ ਘੱਟ ਹੋਣ ਕਾਰਨ ਕਿਸਾਨ ਇੱਕ ਮਹੀਨੇ ਤੋਂ ਆਪਣੀ ਜੀਰੀ ਦੀ ਬੋਲੀ ਲਈ ਮੰਡੀ ਵਿੱਚ ਬੈਠੇ ਹਨ ਪਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ, ਜਿਸ ਤੋਂ ਕਿਸਾਨ ਜੀਰੀ ਖਰੀਦਣ ਵਾਲੇ ਸੈਲਾ ਦੇ ਮਾਲਕਾਂ ਵੱਲੋਂ 150 ਤੋਂ 200 ਰੁਪਏ ਕੱਟ ਕੱਟ ਲਾ ਕੇ ਜੀਰੀ ਖਰੀਦੀ ਜਾ ਰਹੀ ਹੈ।

ਇਸ਼ਤਿਹਾਰਬਾਜ਼ੀ

ਕਿਸਾਨ ਨੂੰ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਹੈ ਪਰ ਰਾਜਪੁਰਾ ਦੀ ਮਾਰਕੀਟ ਕਮੇਟੀ ਅਤੇ ਸਥਾਨਕ ਪ੍ਰਸ਼ਾਸ਼ਨ ਅਧਿਕਾਰੀ ਅੱਖਾਂ ਬੰਦ ਕਰਕੇ ਬੈਠੇ ਹਨ ਕੋਈ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ। ਕਿਸਾਨ ਬੋਰੀਆਂ ਦੇ ਉੱਪਰ ਹੀ ਰਾਤਾਂ ਕੱਟ ਰਹੇ ਹਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਸਾਡੀ ਜੀਰੀ ਦੀ ਬੋਲੀ ਸਮੇਂ ਸਿਰ ਕਰਵਾਈ ਜਾਵੇ ਇੱਕ ਇੱਕ ਮਹੀਨੇ ਤੋਂ ਕਿਸਾਨ ਮੰਡੀਆਂ ਦੇ ਵਿੱਚ ਖੱਜਲ ਅਖਬਾਰ ਹੋ ਰਿਹਾ। ਲੱਖਾਂ ਹੀ ਬੋਰੀਆਂ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਨੀਲੀ ਛੱਤ ਹੇਠਾਂ ਪਈਆਂ ਹਨ। ਕਿਸਾਨਾਂ ਨੂੰ ਜੀਰੀ ਸੁਕਾਉਣ ਵਾਸਤੇ ਕੋਈ ਥਾਂ ਨਹੀਂ, ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੀ ਵੀ ਸਾਰ ਲਈ ਜਾਵੇ।

ਇਸ਼ਤਿਹਾਰਬਾਜ਼ੀ

ਅਰਜਨ ਸਿੰਘ ਵਾਸੀ ਬਨੂੜ ਨੇ ਦੱਸਿਆ ਮੈਂ ਇੱਕ ਅਕਤੂਬਰ ਨੂੰ ਜੀਰੀ ਵੇਚਣ ਵਾਸਤੇ ਆਇਆ ਸੀ। ਅੱਜ ਮਹੀਨਾ ਵੀ ਪਾਰ ਹੋ ਗਿਆ ਹੈ ਤੇ ਅੱਜ ਬੋਲੀ ਸ਼ੁਰੂ ਕੀਤੀ ਗਈ ਹੈ। ਟੈਲੀਵਿਜ਼ਨ ਉੱਪਰ ਮੰਡੀ ਸਾਰੀਆਂ ਦਿਲ ਤੋਂ ਦਾਅਵਾ ਕਰਦੇ ਹਨ ਪਰ ਮਾਰਕੀਟ ਕਮੇਟੀ ਵੱਲੋਂ ਕਿਸਾਨਾਂ ਦੇ ਬੈਠੇ ਵਾਸਤੇ ਕੋਈ ਛਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਰਹੇ ਠੀਕ ਹੈ। ਟੈਂਟਾਂ ਵਿੱਚ ਪਾਣੀ ਪਿਲਾਉਣ ਵਾਲੇ ਸਿੰਪਲ ਤਾਂ ਪਏ ਹਨ ਪਾਣੀ ਪੀਣ ਵਾਲਾ ਕੋਈ ਨਹੀਂ ਹੈ ਵੀ ਕਿੱਦਾਂ ਕੋਈ ਸਾਫ ਸੁਥਰਾ ਪਾਣੀ ਨਹੀਂ ਹੈ ਅਰਜਨ ਸਿੰਘ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਫਸਲ ਜਲਦੀ ਚੁੱਕੀ ਜਾਵੇ ਸਾਨੂੰ ਵੀ ਸੁੱਖ ਦਾ ਸਾਹ ਆਵੇ।

ਇਸ਼ਤਿਹਾਰਬਾਜ਼ੀ

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।

ਇਸ਼ਤਿਹਾਰਬਾਜ਼ੀ
  • First Published :



Source link

Leave a Comment