ਸੰਘਣੀ ਧੁੰਦ ਨੇ ਕੱਢਵਾਏ ਗਰਮ ਕੱਪੜੇ, ਲੋਕਾਂ ਨੂੰ ਛਿੜਿਆ ਕਾਂਬਾ

Photo of author

By Stories


ਰਾਜਪੁਰਾ ਦੇ ਆਸ ਪਾਸ ਖੇਤਰ ਵਿੱਚਸੰਘਣੀ ਧੁੰਦ ਪੈ ਰਹੀ ਹੈ। ਰੋਜ਼ਾਨਾਦੇ ਕੰਮ ਉੱਤੇ ਜਾਣ ਵਾਲੇ ਲੋਕਾਂ ਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਗਰਮ ਕੱਪੜੇ ਪਾਏ ਹੋਏ ਹਨ, ਕਾਰਾ ਬੱਸਾਂ ਦੀ ਰਫਤਾਰ ਹੌਲੀ ਹੋ ਗਈ ਹੈ।

ਲਾਈਟਾਂ ਜਗਾ ਕੇ ਸਾਰੇ ਵਹੀਕਲ ਚਲਾ ਰਹੇ ਹਨ। ਪਰ ਰੋਜਾਨਾ ਕੰਮ ਕਰਨ ਵਾਲਿਆਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਧੁੰਦ ਬਹੁਤ ਸੰਘਣੀ ਪੈ ਰਹੀ ਹੈ ਲੋਕਲ ਬੱਸਾਂ ਰਾਹੀਂ ਜਾਣਾ ਪੈ ਰਿਹਾ ਹੈ। ਮੋਟਰਸਾਈਕਲ ਵਾਲਿਆਂ ਨੂੰ ਠੰਡ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ਼ਤਿਹਾਰਬਾਜ਼ੀ

ਧੁੰਦ ਬਹੁਤ ਸੰਘਣੀ ਹੋਣ ਕਰਕੇ ਕੁੱਪ ਹਨੇਰਾ ਛਾਇਆ ਹੋਇਆ । ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸੂਰਜ ਦੇਵਤਾ ਜੀ ਅੱਜ ਦਰਸ਼ਨ ਬਿਲਕੁਲ ਨਹੀਂ ਦੇਣਗੇ।

ਲੋਕਾਂ ਨੇ ਦੱਸਿਆ ਕੀ ਕਾਫੀ ਧੁੰਦ ਪੈ ਰਹੀ ਹੈ ਸਾਡੀ ਸ਼ਹਿਰ ਵਾਸੀਆਂ ਨੂੰ ਅਤੇ ਕਾਰਾਂ ਬੱਸਾਂ ਚਲਾਉਣ ਵਾਲਿਆਂ ਨੂੰ ਅਪੀਲ ਹੈ ਕਿ ਇਹਨਾਂ ਦੀਆਂ ਲਾਈਟਾਂ ਜਗਾ ਕੇ ਚੱਲਣ ਅਤੇ ਹੌਲੀ ਰਫਤਾਰ ਨਾਲ ਚੱਲਣ ਤਾਂ ਕਿ ਸੜਕ ਦੁਰਘਟਨਾ ਨਾ ਵਾਪਰ ਜਾਵੇ ਆਪਣੀ ਜਾਨ ਅਤੇ ਲੋਕਾਂ ਦੀ ਜਾਨ ਦੀ ਸੁਰੱਖਿਆ ਕਰੋ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ: ਧੁੰਦ ਨੇ ਲਗਾਈ ਵਾਹਨਾਂ ਦੀ ਰਫ਼ਤਾਰ ‘ਤੇ ਬ੍ਰੇਕ, ਦਿਨ ਵੇਲੇ ਵੀ ਪੈ ਰਹੀ ਲਾਈਟ ਚਲਾਉਣ ਦੀ ਜ਼ਰੂਰਤ

ਇੱਕ ਪਾਸੇ ਜਿੱਥੇ ਹਵਾ ਪ੍ਰਦੂਸ਼ਣ ਵਧਿਆ ਹੋਇਆ ਉੱਥੇ ਹੀ ਸੰਘਣੀ ਧੁੰਦ ਨੇ ਮੌਸਮ ਦਾ ਮਿਜਾਜ਼ ਬਦਲ ਦਿੱਤਾ। ਫੋਗ ਤੇ ਸਮੋਗ ਦਾ ਸੁਮੇਲ ਹੋ ਚੁੱਕਿਆ। ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀਆਂ ਹੈ।


ਰਸੋਈ ‘ਚ ਮੌਜੂਦ ਗੁਣਾਂ ਦੀ ਖਾਨ ਹੈ ਇਹ ਖੁਸ਼ਬੂਦਾਰ ਮਸਾਲਾ

ਇਸ਼ਤਿਹਾਰਬਾਜ਼ੀ
  •  ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
    https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।

  •  ਹਰ ਵੇਲੇ Update ਰਹਿਣ ਲਈ ਸਾਨੂੰ
    Facebook ‘ਤੇ Like ਕਰੋ।

  •  Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
    YouTube ਚੈਨਲ ਨੂੰ Subscribe ਕਰੋ।

  •  ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
    https://shorturl.at/npzE4 ਕਲਿੱਕ ਕਰੋ।



Source link

Leave a Comment