ਫਾਇਦੇਮੰਦ ਸਾਬਿਤ ਹੋਈ SSF, 45 ਫੀਸਦੀ ਬਚੀਆਂ ਕੀਮਤੀ ਜਾਨਾਂ

Photo of author

By Stories



ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਫਰਵਰੀ ਮਹੀਨੇ ਦੇ ਵਿੱਚ ਕੀਤੀ ਗਈ ਸੀ ਅਤੇ 8 ਮਹੀਨਿਆਂ ਬਾਅਦ ਦੇਸ਼ ਦੀ ਇਹ ਇਕਲੌਤੀ ਫੋਰਸ ਹੈ ਜੋ ਪੰਜਾਬ ਦੇ ਵਿੱਚ ਚੱਲਦੀ ਹੈ। ਇਸ ਦੇ ਨਾਲ ਸੜਕ ਹਾਦਸਿਆਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਦੀ ਦਰ 45 ਫੀਸਦੀ ਘਟੀ ਹੈ।



Source link

Leave a Comment