ਭਿਆਨਕ ਹਾਦਸੇ ‘ਚ ਕੱਟੀ ਗਈ ਜੀਭ ਤੇ ਬੁੱਲ, ਬੇਕਾਬੂ ਕਾਰ ਨੇ ਮਚਾਇਆ ਕਹਿਰ 

Photo of author

By Stories


ਇੱਕ ਬੇਕਾਬੂ ਕਾਰ ਨੇ ਇੱਕ ਮੋਟਰਸਾਈਕਲ ਅਤੇ ਪੈਦਲ ਜਾ ਰਹੇ ਵਿਅਕਤੀ ਨੂੰ ਜ਼ੋਰਦਾਰ ਟੱਕਰ ਮਾਰੀ। ਜਿਸ ਦੇ ਨਾਲ ਉਹ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂਨੂੰ ਹੋਸਪਿਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪੈਦਲ ਤੁਰੇ ਜਾ ਰਹੇ ਪ੍ਰਵਾਸੀ ਮਜ਼ਦੂਰ ਦੀ ਜੀਭ ਕੱਟੀ ਗਈ।

ਸਮਰਾਲਾ ਖੰਨਾ ਰੋਡ ਦੇ ਉੱਪਰ ਇਹ ਭਿਆਨਕ ਹਾਦਸਾ ਹੋਇਆ। ਖੰਨਾ ਦੀ ਸਾਈਡ ਤੋਂ ਇਹ ਬੇਕਾਬੂ ਕਾਰ ਆ ਰਹੀ ਸੀ, ਪਿੰਡ ਬਰਧਾਲਾ ਦੇ ਨਜ਼ਦੀਕ ਇਹ ਹਾਦਸਾ ਹੋ ਗਿਆ। ਮੋਟਰਸਾਈਕਲ ਸਵਾਰ ਜ਼ਖਮੀ ਅਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਬਾਈਕ ਤੇ ਸਵਾਰ ਹੋ ਕੇ ਸਮਰਾਲੇ ਤੋਂ ਆਪਣੇ ਪਿੰਡ ਕਲਾਲ ਮਾਜਰੇ ਜਾ ਰਿਹਾ ਸੀ।

ਇਸ਼ਤਿਹਾਰਬਾਜ਼ੀ

ਜਦੋਂ ਉਹ ਪਿੰਡ ਬਰਧਾਲਾ ਦੇ ਕੋਲ ਪਹੁੰਚਿਆ ਤਾਂ ਖੰਨਾ ਸਾਈਡ ਤੋਂ ਓਵਰਟੇਕ ਕਰਦੀ ਹੋਈ ਬੇਕਾਬੂ ਹੋ ਗਈ ਜੋ ਕਿ ਸਿੱਧੀ ਉਸ ਦੇ ਵਿੱਚ ਵੱਜੀ ਤੇ ਵੱਜਣ ਕਰਕੇ ਉਸ ਦੇ ਨਾਲ ਜਾਂਦੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਵੀ ਆਪਣੀ ਚਪੇਟ ਵਿੱਚ ਲਿਆ ਤੇ ਉਹ ਵੀ ਜ਼ਖਮੀ ਹੋ ਗਿਆ। ਜਿਨ੍ਹਾਂ ਨੂੰ 108 ਐਬੂਲੈਂਸ ਦੇ ਰਾਹੀਂ ਸਮਰਾਲਾ ਦੇ ਸਰਕਾਰੀ ਹੋਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:-  ਪੰਜਾਬ ‘ਚ ਆਈ 32 ਭਾਸ਼ਾਵਾਂ ਬੋਲਣ ਵਾਲੀ AI ਟੀਚਰ, ਵੀਡੀਓ ਦੇ ਨਾਲ ਦੇਵੇਗੀ ਸਵਾਲਾਂ ਦੇ ਜਵਾਬ

ਉੱਥੇ ਹੀ ਡਾਕਟਰ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਦੇ ਮੂੰਹ ਤੇ ਸੱਟਾਂ ਲੱਗੀਆਂ ਨੇ ਜਿਸ ਵਿੱਚ ਉਸਦੇ ਬੁੱਲ ਕੱਟ ਗਏ ਤੇ ਉਸਦੀ ਜੀਭ ਵੀ ਕੱਟੀ ਗਈ। ਜਿਸ ਦਾ ਡਾਕਟਰਾਂ ਦੁਆਰਾ ਇਲਾਜ ਕੀਤਾ ਜਾ ਰਿਹਾ। ਉੱਥੇ ਹੀ ਦੂਜੇ ਮੋਟਰਸਾਈਕਲ ਸਵਾਰ ਨੌਜਵਾਨ ਦੇ ਗੁੱਟ ਤੇ ਸੱਟ ਲੱਗੀ ਉਸ ਦਾ ਵੀ ਇਲਾਜ ਕੀਤਾ ਜਾ ਰਿਹਾ।


ਇਹ 1 ਚੀਜ਼ ਥਕਾਵਟ ਅਤੇ ਕਮਜ਼ੋਰੀ ਨੂੰ ਤੁਰੰਤ ਕਰੇਗੀ ਦੂਰ

ਇਸ਼ਤਿਹਾਰਬਾਜ਼ੀ
  •  ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
    https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।

  •  ਹਰ ਵੇਲੇ Update ਰਹਿਣ ਲਈ ਸਾਨੂੰ
    Facebook ‘ਤੇ Like ਕਰੋ।

  •  Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
    YouTube ਚੈਨਲ ਨੂੰ Subscribe ਕਰੋ।

  •  ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
    https://shorturl.at/d9hHk ਕਲਿੱਕ ਕਰੋ।

  • First Published :



Source link

Leave a Comment