ਨਵੇਂ ਬਣੇ ਸਰਪੰਚ ਦੇ ਘਰ ‘ਤੇ ਹਮਲਾ, ਸਾਬਕਾ ਸਰਪੰਚ ਨੇ ਕੱਢੀ ਕਿੜ, 1 ਮੁਲਜ਼ਾਮ ਚੜਿਆ ਅੜਿੱਕੇ, ਦੇਖੋ ਵੀਡੀਓ

Photo of author

By Stories


ਪਿੰਡ ਦਾ ਸਰਪੰਚ ਪਿੰਡ ਦਾ ਮੁਖੀਆ ਹੁੰਦਾ ਹੈ। ਸਰਪੰਚ ਪਿੰਡ ਦੇ ਹਰੇਕ ਇੱਕ ਵਿਅਕਤੀ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੁੰਦਾ ਹੈ ਅਤੇ ਪਿੰਡ ਦਾ ਹਰ ਇੱਕ ਵਿਅਕਤੀ ਆਪਣਾ ਦੁੱਖ ਦਰਦ,ਆਪਣਾ ਕੰਮ ਕਾਰਜ ਲੈ ਕੇ ਪਿੰਡ ਦੇ ਸਰਪੰਚ ਕੋਲ ਫਰਿਆਦ ਲਗਾਉਂਦਾ ਹੈ। ਪਰ ਜੇਕਰ ਪਿੰਡ ਦੇ ਨਵ ਨਿਯੁਕਤ ਸਰਪੰਚ ਦੇ ਘਰ ‘ਤੇ ਹੀ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ ਜਾਵੇ ਤਾਂ ਪਿੰਡ ਦੇ ਵਿੱਚ ਸੁਰੱਖਿਅਤ ਕੌਣ ਹੈ।

ਇਸ਼ਤਿਹਾਰਬਾਜ਼ੀ

ਇਸ ਤਰ੍ਹਾਂ ਦਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਦੀ ਸਭ ਤਹਿਸੀਲ ਭਾਦਸੋਂ ਦੇ ਪਿੰਡ ਰਾਇਮਲ ਮਾਜਰੀ ਵਿਖੇ। ਜਿੱਥੇ ਪਿੰਡ ਦੇ ਸਰਪੰਚ ਪ੍ਰਭਜੋਤ ਸਿੰਘ ਟਿਵਾਣਾ ਦੇ ਘਰ ਦੇ ਉੱਪਰ ਸਾਬਕਾ ਸਰਪੰਚ ਅਤੇ ਉਸ ਦੇ ਬੇਟੇ ਦੇ ਉੱਪਰ ਹਮਲਾ ਕਰਨ ਦੇ ਇਲਜ਼ਾਮ ਲੱਗੇ ਹਨ। ਮੌਕੇ ਤੇ ਹਮਲਾਵਰਾਂ ਵਿੱਚੋਂ ਇੱਕ ਹਮਲਾਵਰ ਮੋਟਰਸਾਈਕਲ ਤੋਂ ਗਿਰ ਜਾਂਦਾ ਹੈ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਜਾਣ ਵਾਲੀ ਸੰਗਤ ਲਈ ਬਣੀਆਂ 8 ਸਰਾਵਾਂ, ਆਧੁਨਿਕ ਸਹੂਲਤਾਂ ਨਾਲ ਲੈਸ

ਜਦੋਂ ਉਸ ਨੂੰ ਬਰੀਕੀ ਦੇ ਨਾਲ ਪੁੱਛਿਆ ਜਾਂਦਾ ਹੈ ਤਾਂ ਉਹ ਸਾਰੇ ਇਲਜ਼ਾਮ ਸਾਬਕਾ ਸਰਪੰਚ ਦੇ ਪੁੱਤਰ ਤੇ ਕੁਝ ਹੋਰ ਵਿਅਕਤੀਆਂ ਦਾ ਨਾਮ ਲਗਾ ਦਿੰਦਾ ਹੈ। ਇਹ ਮਾਮਲਾ ਸਰਪੰਚੀ ਦੀਆਂ ਚੋਣਾਂ ਵਿੱਚ ਹਾਰ ਨੂੰ ਲੈ ਕੇ ਇਹ ਸਭ ਕੁਝ ਕਰਵਾਇਆ ਗਿਆ ਹੈ।

ਇਸ਼ਤਿਹਾਰਬਾਜ਼ੀ

ਇਸ ਮੌਕੇ ਭਾਦਸੋਂ ਪੁਲਿਸ ਦੀ ਜਾਂਚ ਅਧਿਕਾਰੀ ਪਰਮਿੰਦਰ ਸਿੰਘ ਨੇ ਕਿਹਾ ਕਿ ਜਦੋਂ ਪਿੰਡ ਦੇ ਸਰਪੰਚ ਦੇ ਘਰ ਦੇ ਉੱਪਰ ਹਮਲਾ ਕੀਤਾ ਗਿਆ ਅਸੀਂ ਮੌਕੇ ਤੇ ਪਹੁੰਚੇ ਅਤੇ ਅਸੀਂ ਇੱਕ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਦਾ ਮੋਟਰਸਾਈਕਲ ਵੀ ਅਸੀਂ ਜ਼ਬਤ ਕੀਤਾ ਗਿਆ ਹੈ ਅਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ।


ਇਸ ਪੌਦੇ ਦੇ ਹਨ ਕਈ ਫਾਇਦੇ , ਸਰਦੀ-ਜ਼ੁਕਾਮ ਅਤੇ ਖਾਂਸੀ ‘ਚ ਹੈ ਅਸਰਦਾਰ

ਇਸ਼ਤਿਹਾਰਬਾਜ਼ੀ
  •  ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
    https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।

  •  ਹਰ ਵੇਲੇ Update ਰਹਿਣ ਲਈ ਸਾਨੂੰ
    Facebook ‘ਤੇ Like ਕਰੋ।

  •  Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
    YouTube ਚੈਨਲ ਨੂੰ Subscribe ਕਰੋ।

  •  ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
    https://shorturl.at/npzE4 ਕਲਿੱਕ ਕਰੋ।

  • First Published :



Source link

Leave a Comment