ਐਸਐਸਪੀ ਅਸ਼ਵਿਨੀ ਗੋਟਿਯਾਲ ਨੇ ਸਰਕਾਰੀ ਸਕੂਲਾਂ ਅੰਦਰ ਖੇਡ ਮੁਕਾਬਲੇ ਕਰਾਏ। ਸਕੂਲ ਵਿਚ ਆ ਕੇ ਆਪਣੇ ਬਚਪਨ ਨੂੰ ਯਾਦ ਕਰਕੇ ਐਸਐਸਪੀ ਵੀ ਭਾਵੁਕ ਹੋਏ। ਇਸ ਦੌਰਾਨ ਪੁਲਸ ਅਤੇ ਬੱਚਿਆਂ ਦਾ ਰੱਸਾ ਕੱਸੀ ਮੁਕਾਬਲਾ ਹੋਇਆ। ਐਸਐਸਪੀ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਕੇ ਇਹਨਾਂ ਨੂੰ ਪਹਿਲਾਂ ਹੀ ਬੁਰੀ ਸੰਗਤ ਤੋਂ ਬਚਾਇਆ ਜਾਵੇ। ਇਸ ਕਰਕੇ ਇਹ ਉਪਰਾਲਾ ਕੀਤਾ ਗਿਆ। ਓਹਨਾਂ ਨੂੰ ਖੁਸ਼ੀ ਹੋਈ ਕਿ ਉਹ ਸਕੂਲ ਚ ਆਕੇ ਬੱਚਿਆਂ ਨਾਲ ਸਮਾਂ ਬਿਤਾਇਆ। ਓਹਨਾਂ ਨੂੰ ਖੁਦ ਆਪਣੀ ਸਕੂਲ ਲਾਈਫ ਯਾਦ ਆਈ। ਓਹ ਖੁਦ ਵੀ ਸਰਕਾਰੀ ਸਕੂਲ ਚ ਪੜੇ ਹਨ। ਬੱਚਿਆਂ ਨੂੰ ਆਪਣੇ ਟੀਚੇ ਉਪਰ ਧਿਆਨ ਦੇਣਾ ਚਾਹੀਦਾ।
Source link