Tag: ਸਆਹ

ਸਾਹ ਤੋਂ ਸੁਆਹ ਵੱਲ

ਹਰਵਿੰਦਰ ਸਿੰਘ ਰੋਡੇ ਨਾਵਲ ਅੰਸ਼ ਕਾਂ ਅੱਖ ਨਿਕਲਦੀ ਸੀ। ਹਾੜ੍ਹ ਦਾ ਤਿੱਖੜ ਦੁਪਹਿਰਾ। ਸੂਰਜ ਜਿਵੇਂ ਸਿਰ ’ਤੇ ਖੜ੍ਹਾ ਰਹਿਣ ਦੀ ਜ਼ਿੱਦ ਫੜੀ ਬੈਠਾ ਹੋਵੇ। ਦਰਸ਼ਨ ਸਿੰਘ ਧਰਮਸ਼ਾਲਾ ’ਚੋਂ ਤਾਸ਼ ਖੇਡ…